Another taste of Punjabi tadka from HackingUniversity, earlier we have posted some awesome Punjabi status updates you can check those too, but these are some new ones and if you are really a Punjabi by heart then these updates will sure bring a smile on your face. You can share these status updates with your yaar velli, parents and awesome people around you or who might be friends with you on facebook and whatsapp. You can check some more awesome collection of our status updates for WhatsApp and Facebook by visiting our SMS Section.
Ghaint and Att ਪੰਜਾਬੀ ਸਟੇਟਸ Updates for Facebook and WhatsApp Network
These status updates are specially for the Punjabi Youth are continuously jumping into online world and struggling to leave a mark, well now these ATT and Ghaint status in Punjabi will help you in sharing a loving memory with your friends either on whatsapp or facebook. Maximum status are in English but taste is Punjabi but yeah in between you will find thait Punjabi dubbed status as you all like.
So just scroll down and start copying them out and start sharing with everyone online. I hope you will enjoy reading all the status updates, do comment below if you want something else, I would be eager to post that for all my brothers and sisters.
- Aukhe Vele Yaar Da.. 4 Dina de Pyar Da.. Pata Lag hi Janda hai..
- Jatt De Blood da group ohhi aa..
- Ni jehde akhar ton pehnda tera na…
- ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ
- Att Karwauni Sada Kam Te Like Karna Tuhada Kam
- ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ
- Kana To Bhi Sakhni Te Addiyan Bhi Suniyan, Chudian Wagair Channa Gol Gol Baah.. Teri Ve Driver'aa Caneda Waleya Ve Kithe Jandi Tankha
- ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ
- Has De Reha Karo Kanjro Ki Pta Kado Pataka Pai Jana E
- ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
- Kade Ohna Di Kadar Karke Dekho Jo Tuhanu Bina Matlab To Pyar Karde Ne
- Zindabad rehan billo yaarian..
- Jina karke jeyonda jatt ni..
- Lokkan ne mashok rakkhi honiye,
- Par mitran ne muchh rakhi aaa.
- Desi Jatt C #Brandy Ho Gya, Tere Piche Lag Ke #Trendy Ho Gya….!!
- WHATSAPP Wali Hoo kee , Tu Hunn Bhulgi Facebook Wale Yarra Nu….??
- Saheli Ik Hi Kafi, Baakian Sariyan Kollo Maafi…
- Status Typing......
- Raat nu 2 type de lok hi jag de ne, _phla pyar karn wala doje jaa kuj life ch karn wala..
- Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …
- Desi Jatt c brandy ho gya, Tere piche lag ke trendy ho gya..
- Asi Chetak Scooter Utte Beh ke... lai lainde feeling mahgi caraan di...
- Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da...
- Gal ਵੀ ਉਹਨਾਂ De ਹੀ Hundi ਆ, ਜਿਹਨਾਂ ਦੀ Koi Gal ਬਾਤ Hundi Aaa..
- ਇਰਾਦੇ Mere ਸਾਫ Hunde ਨੇ..ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..
- Sohni fasdi ni,madi fasauni ni,line badi lambi aa: Sali vari auni ni…
- Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ....
- WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__
- !ਰੂਪ ਖ਼ਾਸ NI 10 ve paas NI! ਮੁੰਡਾ Sikhari banda....
- ਦਿਨੇ che ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ..!!!
- Dukh'an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_
- ਜੱਟ da DMag te ਪਿੰਡ de jwak, ਜੇ vigad ਜਨ ta bht made hunde aa..
- Yaaran ne Bullet de agge la ta mucchan aala LOGO
- ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
- Payar V Kardi Aaa... ਪਾਰ ਮੇਨੂ ,Dasdi Ni ..... ਮੇਰਾ Status V Like Kardi ਹੈ... ਇੱਕ ... Per fasdi Ni...?
- Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga...
- Sanu kuj v ni chaheya da teriya khushiya to vadh k .... Tainu sathon vadh KOI chahunda AE, tan bhul ja ਜੀ sadke...
- Jo Asar Aa Teri Akh De maar ander, na ਓ ਤੀਰ te na talwaar andar....
- Ki Waffa Milni ohna ton.... Jo Kud Bewaffa ne !
- Jo tiMe Pas Si tere lye _oh PyAR Ban Gya Mere Lye..
- Rab Sab da Pala Kari..Pr suru Mero to Kari…
- ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?
- Mainu Shopping De Kharche Ginauna Das Ki, Jehda Kran Main Pyar Das Ohda Mull Ki?
- ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
- Jatt Jatt E Hunda Bhawein Nang Howe, Att Karwayega Jarur Bhawein Hath Tang Howe
- ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ
- Bas Iko Aa Tikana, Upar Sabh Ne Jana
- ਡਰ ਨਹੀਂਉ ਜੱਗ ਦਾ, ਨਾਮ ਪਿਛੇ ਸੰਧੂ ਲੱਗਦਾ
- Dar Nahio Jagg Da, Naam Piche "Masoun" Lagda
- ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
- Tera Mera Milda Na Root Ve, Jatti Tere Naalo Wad Aa Cute Ve
- ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ
- Pind De Loki Gallan Karde Kudi Mohali Pad Di Aa, Tohar Vekh Ke Jatti Di Sari Dunia Sardi Aa
- ਦੁਨੀਆਂ ਵਿੱਚ ਕਿਸੇ ਹੋਰ ਨਾਲੋਂ, ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ
- Dunia Vich Kise Hor Naalo, Mom Thonu 9 Month Jyada Jaandi E
- ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ
- Kehndi Jado Khid Khid Hasda Haye Mereya Sandhu'aa Tu Tan Bahla Sohna Lagda
- ਤੇਰਾ ਲੈ ਜੂੰ ਸਾਕ ਕੁੜੇ ਮੈਂ ਠੁੱਕ ਇੱਜਤਾਂ ਨਾਲ ਬਣਾ ਕੇ
- Tera Lai Ju Saak Kude Main Thuk Izztan Naal Bna Ke
- ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ
- Jado Insan Kalla Ho Janda Hai Tan Bhaidian Aadtan Usda Sath Den Lag Jandian Ne
- ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ
- Koi Nahi Bhola Panchi Ethe Unjh Disde Sab Sau Ne, Sahi Mull Bas Milna Chahida Loki Sab Vikau Ne
- ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ
- Vekh Ke Husn Naar Da Aiven Nahi Dulli Da Rabb Te Aukaat Nu Kade Ni Bhuli Da
- ਨੀ ਕਦੋਂ ਤੱਕ ਗਿਟ - ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ
- Ni Kado Tak Git Mit Injh Phone Te Chalugi, Labh Koi Vicholan Jehdi Suneha Ghar Ghallugi
- ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ
- Jad Tak Dhadkuga Eh Dil Ehi Kahu, Tere Naal Pyar C, Hai Te Hamesha Rahu
- ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ
- Yaaran ne Bhi Motor Te Baith Ke Peg Laye C, Jis Din Chandri De 7 Band Aye C
- ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
- Ki Lod Hai Hathan Ch Pathar Chukan Di, Todan Wale Tan Lafzan Naal Hi Tod Jande Ne
- ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
- Sab Ethe Reh Jana Bandeya Maan Na Kar, Sacha Pyar Nibha Lai, Ehsaan Na Kar
- Bathinde ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ
- Bathinde Lai Jana Tenu Viah Karke, Shadeyan De Goli Waju Thaa Karke
- ਅੈਡੀ ਗੱਲ ਵੀ ਨਹੀਂ ਸੀ, ਜਿੰਨੀ ਤੂੰ ਬਣਾ ਕੇ ਬਹਿ ਗਿਆ
- Aidi Gal Bhi Nahi C, Jini Tu Bna Ke Beh Gaya
- ਲੱਖਾਂ ਹੀ ਦੁਆਂਵਾਂ Oh ਇੱਕ ਸਿੱਕੇ ਵਿੱਚ ਦੇ Gaya, Samjh ਨਹੀਂ ਆ ਰਿਹਾ ਗਰੀਬ Oh ਸੀ ਜਾਂ ਮੈਂ
- Lakhan Hi Duawa Oh Ik Sikke Vich De Gayam Samjh Nahi Aa Reha Gareeb Oh C Ya Main?
- ਜੱਟੀ ਤੇਰੀ ਹੋ ਕੇ ਰਹਿ ਗਈ ਵੇ, ਮੁੰਡਿਆਂ ਸੰਧੂਰੀ ਪੱਗ ਵਾਲਿਆ
- Jatti Teri Ho Ke Reh Gayi Ve, Mundeya Sandhuri Pagg Waleya
ਜੱਟੀ ਪਾਉਂਦੀ ਚੱਕਵੇ ਤੋਂ ਚੱਕਵਾ ਸੂਟ ਵੇ, ਪੂਰੀ ਕਰਦੀ ਆਂ ਅੈਸ਼ ਨਾ ਕੋਈ ਝੂਠ ਵੇ
Jatti Paundi Chakwe To Chakwa Suit Ve, Puri Kardi Aa Aish Na Koi Jhuth Ve - ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fan ਵੇ, ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ
- Teri Takni Di Ho Gayi Aan Main Fan Ve, Hun Din Raat Aunda Nahio Chain Ve
- ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait Ve, ਛੇਤੀ ਛੇਤੀ ਆ ਜਾ ਚੰਨਾਂ ਹੋ ਨਾ ਜਾਵੀਂ ਲੇਟ
Hostel De Gate Agge Karu Teri Wait Ve, Cheti Cheti Aja Channa Ho Na Jaawi Late - #Aukhe Time Vale Yaar Da_4 Dina de Pyar Da_ Pata Lag hi Janda hai!
- Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!!
- Tanu Pyaar ta Bahut Karda ha .. Par Dooji Nu PATA na lagg jave ਈਸੇ ਗਲਾ To ਦਰਦਾ Haa...???
- Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!
- WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??
- Dil Te Lagi Sat da ਅਤੇ ਵਿਗੜੇ ਹੋਏ JAtt da . . ਬੀਬਾ ਇਲਾਜ ਕੋਈ ਨਾ..!!
- ਮੁੰਡਾ ਓਹ Labna ਜੋ plane ਚਲਾ ਲੈਂਦਾ ਹੋਵੇ , Bullet ta har koi chala lainda hai..
- Chehra khaas ni!.. 12 v paas ni!.. Munda shikari banda...
- Sukh Wele Picture, ..Dukh Wele Sad Status, ..Har Wele OnLine...
- Oooooooo.!!...Status Copy Na kari...
- Jado tak mere dil nu ,Tera fikar rahuga.. Ohdo tak Mere status ..ch tera zikar rahuga.
- Ja Vihah karwa lai.. jithe tere dil karda Mere ton mintan teriyan honiya ni!
- ! Rab vargi maa meri de, mere sir te karj bade ne..
(COMMENTS WILL LOAD AUTOMATICALLY)